✔️ BIG ਲਾਂਚਰ ਸਮਾਰਟਫੋਨ ਨੂੰ ਬਜ਼ੁਰਗਾਂ, ਬੱਚਿਆਂ ਅਤੇ ਅੱਖਾਂ ਦੀਆਂ ਬਿਮਾਰੀਆਂ, ਮੋਟਰ ਸਮੱਸਿਆਵਾਂ ਜਾਂ ਕਾਨੂੰਨੀ ਤੌਰ ਤੇ ਅੰਨ੍ਹੇ ਲੋਕਾਂ ਲਈ ਢੁਕਵਾਂ ਬਣਾਉਂਦੀ ਹੈ।
✔️ ਨੇਤਰਹੀਣ ਅਤੇ ਤਕਨੀਕੀ ਤੌਰ ਤੇ ਚੁਣੌਤੀ ਵਾਲੇ ਉਪਭੋਗਤਾ ਸਰਲ ਅਤੇ ਆਸਾਨੀ ਨਾਲ ਸੋਖੇ ਪੜ੍ਹਨ-ਯੋਗ ਇੰਟਰਫੇਸ ਦੀ ਵਰਤੋਂ ਕਰ ਸਕਦੇ ਹਨ।
✔️ ਤਣਾਅ-ਰਹਿਤ ਨੇਵੀਗੇਸ਼ਨ ਨਾਲ ਗ਼ਲਤੀ ਕਰਨ ਅਤੇ ਹਰ ਚੀਜ਼ ਗੁਆਉਣ ਦਾ ਕੋਈ ਡਰ ਨਹੀਂ ਹੈ।
✔️ ਇਸ ਵਿੱਚ ਐੱਸਓਐੱਸ ਬਟਨ ਦੀਆਂ ਵਿਸ਼ੇਸ਼ਤਾਵਾਂ ਵੀ ਹਨ ਜੋ ਜ਼ਿੰਦਗੀਆਂ ਬਚਾ ਸਕਦੇ ਹਨ!

BIG Launcher - ਤੁਹਾਡੀ ਨਵੀਂ ਹੋਮ ਸਕ੍ਰੀਨ

☎️ ਲਗਭਗ ਕਿਸੇ ਵੀ ਐਂਡਰਾਇਡ ਫੋਨ ਜਾਂ ਟੈਬਲੇਟ ਦੇ ਉਪਭੋਗਤਾ ਇੰਟਰਫੇਸ ਨੂੰ ਵੱਡੇ ਬਟਨਾਂ ਅਤੇ ਲਿਖਤਾਂ ਦੇ ਨਾਲ ਬਦਲ ਦਿੰਦਾ ਹੈ।
👴 ਵੱਧ ਤੋਂ ਵੱਧ ਪੜ੍ਹਨਯੋਗਤਾ ਅਤੇ ਅਸਾਨ ਵਰਤੋਂ ਪ੍ਰਦਾਨ ਕਰਨ ਲਈ ਬਜ਼ੁਰਗਾਂ ਅਤੇ ਨੇਤਰਹੀਣਾਂ ਦੇ ਨਾਲ ਵਿਚਾਰ ਕਰਕੇ ਤਿਆਰ ਕੀਤਾ ਗਿਆ ਹੈ।
👉 ਨੁਕਸ਼ਾ ਲਈ ਕੋਈ ਜਗ੍ਹਾ ਨਾ ਛੱਡਣ ਵਾਲੇ, ਇਕੱਲੇ ਛੋਹਾਂ ਦੁਆਰਾ ਨਿਯੰਤਰਿਤ।
🛠️ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਸਾਨੀ ਨਾਲ ਅਨੁਕੂਲਿਤ।
🌎 ਐਪਾਂ, ਵੈੱਬਸਾਈਟਾਂ, ਸੰਪਰਕਾਂ, ਵਿਜੇਟਾਂ ਅਤੇ ਹੋਰ ਲਈ ਸਿੱਧੀ ਹੋਮ ਸਕ੍ਰੀਨ ਤੇ ਸ਼ਾਰਟਕੱਟ ਪਾਓ।
📺 ਹੋਰ ਸਕ੍ਰੀਨਾਂ ਸ਼ਾਮਲ ਕਰੋ ਅਤੇ ਬਟਨਾਂ ਨੂੰ ਛੋਹ ਕੇ ਜਾਂ ਦਬਾ ਕੇ ਉਹਨਾਂ ਤੱਕ ਪਹੁੰਚ ਕਰੋ।
🔎 ਸਿਖਰ ਤੇ ਤਤਕਾਲ ਖੋਜ ਜਾਂ ਤਤਕਾਲ ਐਪਾਂ ਦੀ ਸੂਚੀ ਨਾਲ ਐਪਾਂ ਨੂੰ ਤੇਜ਼ੀ ਨਾਲ ਲੱਭੋ।
🔒 ਉਹਨਾਂ ਐਪਾਂ ਨੂੰ ਲੁਕਾਓ ਜਿਨ੍ਹਾਂ ਨੂੰ ਤੁਸੀਂ ਨੈਵੀਗੇਸ਼ਨ ਵਿੱਚ ਗੁੰਮ ਜਾਣ ਤੋਂ ਉਪਭੋਗਤਾਵਾਂ ਦੀ ਰੱਖਿਆ ਲਈ ਨਹੀਂ ਵਰਤਣਾ ਚਾਹੁੰਦੇ ਹੋ।


BIG Apps Suite
ਬਜ਼ੁਰਗਾਂ ਅਤੇ ਨਜ਼ਰ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਸਧਾਰਣ ਐਪਾਂ।


🔹 ਐਂਡਰਾਇਡ 10 ਅਤੇ ਐਂਡਰਾਇਡ ਗੋ ਅਨੁਕੂਲ
🔹 100% ਪਹੁੰਚਯੋਗ
🔹 ਉੱਚ ਅੰਤਰ ਰੰਗ ਸਕੀਮਾਂ ਅਤੇ ਤਿੰਨ ਵੱਖਰੇ ਫੋਂਟ ਅਕਾਰ ਤੁਹਾਨੂੰ ਬਿਨਾਂ ਐਨਕਾਂ ਤੋਂ ਆਪਣੇ ਫੋਨ ਦੀ ਵਰਤੋਂ ਕਰਨ ਦੀ ਆਗਿਆ ਦਿੰਦੇ ਹਨ।
🔹 ਵਾਧੂ ਰੰਗ ਥੀਮਾਂ ਅਤੇ ਆਈਕਨ ਪੈਕ ਡਾਉਨਲੋਡ ਲਈ ਉਪਲੱਬਧ ਹਨ
🔹 ਟਾੱਕਬੈਕ ਸਕ੍ਰੀਨ ਰੀਡਰ ਲਈ ਵਧਾਇਆ ਸਮਰਥਨ ਕਾਨੂੰਨੀ ਤੌਰ ਤੇ ਅੰਨ੍ਹੇ ਉਪਭੋਗਤਾਵਾਂ ਨੂੰ ਆਪਣੇ ਫੋਨ ਨੂੰ ਆਸਾਨੀ ਅਤੇ ਵਿਸ਼ਵਾਸ ਨਾਲ ਵਰਤਣ ਦੀ ਆਗਿਆ ਦਿੰਦਾ ਹੈ
🔹 ਸਾਰੇ ਐਪਾਂ ਨੂੰ ਇੱਕ ਹਾਰਡਵੇਅਰ ਕੀਬੋਰਡ ਦੁਆਰਾ ਜਾਂ ਟੈਕਲਾ ਵ੍ਹੀਲਚੇਅਰ ਇੰਟਰਫੇਸ ਦੁਆਰਾ ਵੀ ਨਿਯੰਤਰਿਤ ਕੀਤਾ ਜਾ ਸਕਦਾ ਹੈ, ਜਿਸ ਨਾਲ ਅਧਰੰਗ ਵਾਲੇ ਉਪਭੋਗਤਾਵਾਂ ਨੂੰ ਸਕ੍ਰੀਨ ਨੂੰ ਛੋਹੇ ਬਗੈਰ ਸਮਾਰਟਫੋਨ ਦਾ ਪੂਰਾ ਅਤੇ ਸਹੀ ਨਿਯੰਤਰਣ ਦੇ ਯੋਗ ਬਣਾਉਂਦਾ ਹੈ।
🔹 ਐਂਡਰਾਇਡ 2.2 ਜਾਂ ਵੱਧ ਦੇ ਨਾਲ ਅਨੁਕੂਲ.BIG ਐੱਸਐੱਮਐੱਸ ਲਈ ਐਂਡਰਾਇਡ 4.4 ਜਾਂ ਵੱਧ ਦੀ ਜ਼ਰੂਰਤ ਹੈ
ਹੁਣੇ ਡਾਉਨਲੋਡ ਕਰੋ! BIG Phone
ਫੋਨ ਅਤੇ ਸੰਪਰਕਾਂ ਦੀ ਵਰਤੋਂ ਕਰਨਾ ਅਸਾਨ ਹੈ


📞 ਮੁਢਲੇ ਫੋਨ ਕਾਰਜ਼ (ਵਧੇ ਹੋਏ ਡਾਇਲਰ ਸਮੇਤ) ਇੱਕ ਸਧਾਰਣ ਇੰਟਰਫੇਸ ਵਿੱਚ ਪਹੁੰਚਯੋਗ ਹੁੰਦੇ ਹਨ।
🔎 ਵੱਡਿਆਂ ਲਿਖਤਾਂ ਅਤੇ ਰੰਗ-ਕੋਡ ਕੀਤੇ ਆਈਕਨ ਤੁਹਾਨੂੰ ਆਸਾਨੀ ਨਾਲ ਚੀਜ਼ਾਂ ਵਿੱਚ ਫਰਕ ਕਰਨ ਵਿਚ ਸਹਾਇਤਾ ਕਰਦੇ ਹਨ।
🧑 ਇੱਕ ਇਕੱਲੀ ਮੀਨੂ ਤੋਂ ਪਸੰਦੀਦਾ ਸੰਪਰਕਾਂ ਤੱਕ ਤੇਜ਼ੀ ਨਾਲ ਪਹੁੰਚ।
🤳 ਇਕ ਆਉਣ ਵਾਲੀ ਕਾੱਲ ਨੂੰ ਚੁੱਕਣਾ ਸਧਾਰਣ ਕਾਲ ਸਕ੍ਰੀਨ ਦਾ ਸੋਖਾ ਧੰਨਵਾਦ ਹੈ।
🌎 ਕਾੱਲ ਇਤਿਹਾਸ ਦੁਆਰਾ ਦੇਖੋ ਅਤੇ ਆਸਾਨੀ ਨਾਲ ਵਾਪਸ ਕਾੱਲ ਕਰੋ ਜ਼ਾ ਇੱਕ ਸੁਨੇਹੇ ਦੇ ਨਾਲ ਜਵਾਬ ਦਵੋ
ਹੁਣੇ ਡਾਉਨਲੋਡ ਕਰੋ! BIG SMS
ਵੱਡੇ ਫੋਂਟਾਂ ਦੇ ਨਾਲ ਸੁਨੇਹਾ ਸੰਪਾਦਕ


💬 ਸੁਨੇਹਾ ਥਰਿੱਡ ਨੂੰ ਪ੍ਰਦਰਸ਼ਤ ਕਰਨ ਲਈ ਵੱਡੇ ਫੋਂਟ ਅਤੇ ਵੱਖਰੇ ਵੱਖਰੇ ਰੰਗ।
✉️ ਅਸਾਨੀ ਨਾਲ ਵਰਤੇ ਜਾਣ ਵਾਲੇ ਐੱਸਐੱਮਐੱਸ ਸੰਪਾਦਕ ਦੀ ਵਰਤੋਂ ਵਿੱਚ ਕਿਸੇ ਵੀ ਸੁਨੇਹੇ ਦਾ ਅਸਾਨੀ ਨਾਲ ਜਵਾਬ ਦਿਓ।
🔔 ਵਿਕਲਪਿਕ ਪੂਰੀ-ਸਕ੍ਰੀਨ ਐੱਸਐੱਮਐੱਸ ਸੂਚਨਾਵਾਂ ਤੁਹਾਨੂੰ ਤੇਜ਼ੀ ਨਾਲ ਵਾਪਸ ਕਾੱਲ ਕਰਨ ਜਾਂ ਸੁਨੇਹੇ ਦਾ ਜਵਾਬ ਦੇਣ ਦੀ ਆਗਿਆ ਦਿੰਦੀਆਂ ਹਨ (ਐਂਡਰਾਇਡ 10 ਜਾਂ ਵੱਧ ਤੇ ਉਪਲੱਬਧ ਨਹੀਂ)
🚫 ਕਿਰਪਾ ਕਰਕੇ ਨੋਟ ਕਰੋ ਕਿ ਮਲਟੀਮੀਡੀਆ ਸੁਨੇਹੇ (ਐੱਮਐੱਮਐੱਸ) ਸਮਰਥਿਤ ਨਹੀਂ ਹਨ
ਹੁਣੇ ਡਾਉਨਲੋਡ ਕਰੋ! BIG Alarm
ਅਲਾਰਮ ਜਿੰਨਾ ਸੰਭਵ ਹੋ ਸਕੇ ਉੱਨਾ ਸੋਖਾ


🎨 ਉੱਚ ਭਿੰਨਤਾ ਰੰਗ ਸਕੀਮ
🐘 ਅਲਾਰਮ ਬਦਲਣ ਲਈ ਵੱਡੇ ਬਟਨ
⏰  ਇਕ ਵਾਰ ਅਲਾਰਮ, ਜਾਂ ਹਰ ਰੋਜ਼ ਹੋਣਾ
😊 ਕੋਈ ਹੋਰ ਪੇਚੀਦਾ ਵਿਸ਼ੇਸ਼ਤਾਵਾਂ ਸ਼ਾਮਲ ਨਹੀਂ ਹਨ, ਇਹ ਬਹੁਤ ਸੌਖਾ ਹੈ!
ਹੁਣੇ ਡਾਉਨਲੋਡ ਕਰੋ! BIG Notifications
ਸਾਰੇ ਐਂਡਰਾਇਡ ਸੂਚਨਾਵਾਂ ਨੂੰ ਸੱਚਮੁੱਚ ਵੱਡਾ ਕਰੋ


🔍 ਉੱਪਰ ਸਥਿਤੀ ਪੱਟੀ ਵਿੱਚ ਸੂਚਨਾਵਾਂ ਨੂੰ ਵੱਡਾ ਕਰਦਾ ਹੈ
📲 ਸਾਰੇ ਆਮ ਐਪਾਂ ਲਈ ਕੰਮ ਕਰਦਾ ਹੈ
💥 ਨਵੀਆਂ ਸੂਚਨਾਵਾਂ ਦਾ ਸਵੈਚਲਿਤ ਵਾਧਾ
👍 ਸਰਗਰਮ ਸੂਚਨਾ ਬਟਨਾਂ ਨੂੰ ਮਿਲਾ ਕੇ

Questions? Problems? See the help and tutorials here.
CNETCNET: “For anyone who's ever squinted at a smartphone screen, or just wished for an easier interface, this is (money) very well spent.”

🌍 BIG ਲਾਂਚਰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਉਪਲੱਬਧ ਹੈ: հայերէն, azərbaycan dili, বাংলা , български, 简体中文, 繁體中文, hrvatski, česky, dansk, nederlands, english, eesti, suomi, français, deutsch, ελληνικά, halshen hausa, हिन्दी, magyar, bahasa indonesia, italiano, 日本語, basa jawa 한국어, kurdî, latviešu, lietuvių, bahasa melayu, norsk, polski, português, português brasileiro, ਪੰਜਾਬੀ, română, русский, српски, srpski, slovenčina, slovenščina, español, svenska, தமிழ், తెలుగు, ภาษาไทย, türkçe, українська мова, tiếng việt, العربية, עברית, فارسی, پن٘جابی, اُردُو

Jennifer, 32: "My mom was always afraid of technology. With BIG Launcher, she can finally use a mobile phone without a doubt. It just changed her smartphone into a simple senior phone."
Ronald, 52: "When I need to make a phone call, I don't want to swipe through the screens full of icons. Thanks to BIG Launcher my phone is simply fast and effective."